Punjabi

Premature or preterm birth

ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਪ੍ਰੀਟਰਮ ਜਨਮ

Pregnancy

ਗਰਭ ਅਵਸਥਾ

Fetus

ਭਰੂਣ

Baby

ਬੇਬੀ (ਸ਼ਿਸ਼ੂ)

Mother

ਮਾਤਾ

Steroids

ਸਟੀਰੌਇਡ

Magnesium sulphate

ਮੈਗਨੀਸ਼ੀਅਮ ਸਲਫੇਟ

Uterus/ womb 

ਗਰਭ/ਕੁੱਖ

Cervix

ਸਰਵਿਕਸ (ਬੱਚੇਦਾਨੀ)

Cervical stitch

ਸਰਵਿਕਲ ਟਾਂਕਾ

In utero

ਗਰਭ ਦੇ ਅੰਦਰ

Amniotic fluid/ waters

ਐਮਨਿਓਟਿਕ ਤਰਲ/ਪਾਣੀ

Amniotic sac/ membranes

ਐਮਨਿਓਟਿਕ ਸੈਕ/ ਝਿੱਲੀ

Placenta 

ਪਲੈਸੈਂਟਾ

Umbilical cord  ਨਾਭੀਨਾਲ
Breech

ਬ੍ਰੀਚ

Mucous plug/ show

ਮਯੂਕਸ ਪਲੱਗ/ ਸ਼ੋ

Miscarriage

ਗਰਭਪਾਤ

Preterm Premature Rupture of the Membranes (PPROM)

ਨਿਰਧਾਰਤ ਸਮੇਂ ਤੋਂ ਪਹਿਲਾਂ ਝਿੱਲੀ ਦਾ ਫਟਣਾ (ਪੀਪੀਆਰਓਐਮ)

Labour

ਲੇਬਰ

Contraction

ਕਾਂਟ੍ਰੇਕਸ਼ਨ

Induction of labour/ induced

ਲੇਬਰ ਦੀ ਸ਼ੁਰੂਆਤ ਕਰਨਾ/ ਇੰਡਯੂਸ

Caesarean section

ਸੀਜ਼ੇਰੀਅਨ ਸੈਕਸ਼ਨ

Midwife

ਮਿਡਵਾਇਫ (ਦਾਈ)

Obstetrician

ਪ੍ਰਸੂਤੀ ਮਾਹਿਰ

Paediatrician

ਬਾਲ ਰੋਗ ਵਿਗਿਆਨੀ

Neonatologist

ਨਿਓਨੈਟੋਲੋਜਿਸਟ

Neonatal Intensive Care Unit (NICU)

ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (NICU)

Special Care Baby Unit (SCBU)

ਸਪੈਸ਼ਲ ਕੇਅਰ ਬੇਬੀ ਯੂਨਿਟ (SCBU)

Incubator

ਇਨਕਿਊਬੇਟਰ

Ventilator

ਵੈਂਟੀਲੇਟਰ

Ultrasound

ਅਲਟਰਾਸਾਊਂਡ

Fetal growth restriction/ small for gestational age

ਗਰਭਕਾਲੀ ਉਮਰ ਲਈ ਭਰੂਣ ਵਿਕਾਸ ਰੋਕ/ ਛੋਟਾ

Preeclampsia

ਪ੍ਰੀ-ਲੈਂਪਸੀਆ

Diabetes

ਡਾਇਬੀਟਿਜ਼ (ਸ਼ੂਗਰ)

Gestational diabetes

ਗਰਭਕਾਲੀ ਸ਼ੂਗਰ

Haemorrhage

ਹੈਮਰੇਜ

Infection

ਲਾਗ

Jaundice

ਪੀਲੀਆ

Hypertension

ਹਾਈਪਰਟੈਨਸ਼ਨ