Hindi

हम जानते हैं कि एशियाई और यूरोपीय परिवारों में माओरी, पेसिफिक और भारतीय परिवारों की तुलना में समय से पहले जन्म की घटनाएं कम होती हैं, तथा यदि उनके बच्चे समय से पहले पैदा हो जाएं तो उनके जीवित रहने की संभावना अधिक होती है। ये मतभेद अन्यायपूर्ण एवं अनुचित हैं। हम न्यूजीलैंड में समय से पूर्व जन्म देखभाल और सहायता में सुधार लाने के लिए प्रतिबद्ध हैं, ताकि हम सभी परिवारों के लिए सर्वोत्तम परिणाम प्राप्त कर सकें, चाहे वे कोई भी हों और जहां भी रहते हों।

Punjabi

ਅਸੀਂ ਜਾਣਦੇ ਹਾਂ ਕਿ ਮਾਓਰੀ, ਪੇਸੇਫਿਕ ਅਤੇ ਭਾਰਤੀ ਪਰਿਵਾਰਾਂ ਦੇ ਮੁਕਾਬਲੇ ਏਸ਼ੀਆਈ ਅਤੇ ਯੂਰਪੀ ਪਰਿਵਾਰ ਪ੍ਰੀਟਰਮ ਬਰਥ (ਨਿਰਧਾਰਤ ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋਣ ਦਾ) ਘੱਟ ਅਨੁਭਵ ਕਰਦੇ ਹਨ, ਅਤੇ ਜੇਕਰ ਉਨ੍ਹਾਂ ਦੇ ਬੱਚੇ ਨਿਰਧਾਰਤ ਸਮੇਂ ਤੋਂ ਬਹੁਤ ਪਹਿਲਾਂ ਪੈਦਾ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਬੱਚਣ ਦੀ ਸੰਭਾਵਨਾ ਕਿਤੇ ਵੱਧ ਹੁੰਦੀ ਹੈ। ਇਹ ਅੰਤਰ ਅਨੁਚਿਤ ਅਤੇ ਪੱਖਪਾਤੀ ਹਨ। ਅਸੀਂ ਪੂਰੇ ਨਿਊਜ਼ੀਲੈਂਡ ਵਿੱਚ ਪ੍ਰੀਟਰਮ ਬਰਥ ਸਬੰਧੀ ਦੇਖਰੇਖ ਅਤੇ ਸਹਾਇਤਾ ਵਿੱਚ ਸੁਧਾਰ ਕਰਨ ਲਈ ਵਚਨਬੱਧ ਹਾਂ, ਤਾਂ ਜੋ ਅਸੀਂ ਸਾਰੇ ਪਰਿਵਾਰਾਂ ਲਈ ਸਭ ਤੋਂ ਵਧੀਆ ਨਤੀਜੇ ਹਾਸਲ ਕਰ ਸਕੀਏ, ਭਾਵੇਂ ਉਹ ਕੋਈ ਵੀ ਹੋਣ ਅਤੇ ਕਿਤੇ ਵੀ ਰਹਿੰਦੇ ਹੋਣ।  

We know that Asian and European families experience preterm birth less often than Māori, Pacific and Indian families, and that their babies are more likely to survive if born very early. These differences are unjust and unfair. We are committed to improving preterm birth care and support across New Zealand, so that we can achieve the best outcomes for all families, whoever they are and wherever they live.